ਦੁੱਖ ਭਰਿਆ ਕੰਮ ਬੇਸ਼ਰਮ ਜਨਾਨੀ ਦੀ ਕਰਤੂਤ ਦੇਖੋ ਲਵੋ ਸ਼ੇਅਰ ਕਰੋ ਇਹਨੂੰ ਅਕਲ ਆ ਸਕੇ

News

Sharing is caring!


ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਹਰ ਤਰਾਂ ਦੀਆ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਦੇਖ ਕੇ ਤੁਹਾਡਾ ਯਕੀਨਨ ਇਨਸਾਨੀਅਤ ਤੋਂ ਵਿਸ਼ਵਾਸ ਉੱਠ ਜਾਵੇਗਾ। ਇਸ ਵੀਡੀਓ ‘ਚ ਇੱਕ ਵੀਡੀਓ ਬਹੁਤ ਹੀ ਬੁਰੇ ਅਤੇ ਨਿਰਦਈ ਢੰਗ ਨਾਲ ਲੱਤਾਂ ਅਤੇ ਡੰਡਿਆਂ ਨਾਲ ਘਰ ‘ਚ ਰਹਿਣ ਵਾਲੀ ਬਜ਼ੁਰਗ ਔਰਤ ਨੂੰ ਮਾਰ ਰਹੀ ਹੈ।

ਇਹ ਬਜ਼ੁਰਗ ਬਿਮਾਰ ਰਹਿੰਦੇ ਹਨ ਜਦ ਕਿ ਇਸ ਔਰਤ ਵੱਲੋਂ ਰੋਜ਼ ਇਹਨਾਂ ਦੇ ਨਾਲ ਮਾਰਿਆ ਕੁੱਟਿਆ ਕੇਤੀ ਜਾਂਦਾ ਹੈ। ਗੁਆਂਢ ਦੇ ਲੋਕਾਂ ਅਨੁਸਾਰ ਇਹਨਾਂ ਦੇ ਘਰੋਂ ਮਾਰਨ ਕੁੱਟਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ।ਜੇਕਰ ਗੁਆਂਢੀ ਇਸਨੂੰ ਅਜਿਹਾ ਕਰਨ ਤੋਂ ਰੋਕਦੇ ਹਨ ਤਾਂ ਇਹ ਉਹਨਾਂ ਨੂੰ ਵੀ ਰੋਕਦੀ ਹੈ। ਪੀੜਤ ਬਜ਼ੁਰਗ ਦੀ ਹਾਲਤ ਕਾਫੀ ਤਰਸਯੋਗ ਹੋ ਚੁੱਕੀ ਹੈ।

ਇਸ ਤਰਾਂ ਦੇਇ ਵੀਡੀਓ ਸਾਨੂ ਅਕਸਰ ਹੀ ਸੋਸ਼ਲ ਮੀਡਿਆ ਤੇ ਵੇਖਣ ਨੂੰ ਮਿਲ ਜਾਂਦੀਆਂ ਹੈ ਜੋ ਕੇ ਬਹੁਤ ਹੀ ਇਤਰਾਜ ਜੋਗ ਹੁੰਦੀਆਂ ਇੱਕ ਮਾਂ ਕਿੰਨੇ ਹੀ ਬੱਚਿਆਂ ਨੂੰ ਪਾਲਦੀ ਪੋਸਦੀ ਹੈ ਪਰ ੩-੪ ਬੱਚਿਆਂ ਤੋਂ ਇੱਕ ਮਾਂ ਦੇ ਦੇਖ ਬਾਲ ਨਾਈ ਕੀਤੀ ਜਾਂਦੀ ਇਸ ਤਰਾਂ ਦੇ ਲੋਗ ਸੋਚਦੇ ਨੇ ਕਿ ਉਸ ਮਾਂ ਨੇ ਸਾਡੇ ਲਾਇ ਕੇਤਾ ਹੀ ਕਿ ਆ ਆ ਸਾਰਾ ਕੁਜ

ਅਸੀਂ ਬਣਾਇਆ ਪਰ ਓਹਨਾ ਨੂੰ ਕੌਣ ਸਮਜਾਏ ਕੇ ਤੈਨੂੰ ਏ ਸਬ ਕੁਜ ਕਾਰਨ ਖਾਣਾ ਪੀਣਾ ਬੋਲਣਾ ਉੱਠਣਾ ਬੈਠਣਾ ਸਬ ਕੁਜ ਮਾਂ ਨੇ ਹੀ ਸਿਖਯਾ ਹੈ ਤੂੰ ਅੱਜ ਓਸੇ ਮਾਂ ਨੂੰ ਹੀ ਆਪਣਾ ਰੌਬ ਵੱਖੋਂ ਲੱਗ ਗਏ ਆਵਹਿ ਵਾਹ ਬਾਈ ਕੁਜ ਨਹੀਂ ਹੋ ਸਕਦਾ ਇਸ ਦੁਨੀਆਂ ਦਾ

Leave a Reply

Your email address will not be published. Required fields are marked *