ਅਪਾਹਿਜ ਬੱਚਿਆਂ ਦੀ ਮਦਦ ਵਾਸਤੇ ਬੱਬੂ ਮਾਨ ਨੇ ਵੰਡੇ ਚੈੱਕ

Pollywood

Sharing is caring!

ਪੰਜਾਬੀ ਇੰਡਸਟਰੀ ਵਿਚ ਅਨੇਕਾਂ ਹੀ ਉੱਗੇ ਕਲਾਕਾਰ ਉੱਬਰ ਕੇ ਸਾਹਮਣੇ ਆਉਂਦੇ ਹਨ |ਜੋ ਆਪਣੀ ਚੰਗੀ ਗਾਇਕੀ ਦੇ ਨਾਲ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਦੇ ਹਨ |ਇਹਨਾਂ ਕਲਾਕਾਰਾਂ ਵਿਚੋਂ ਅਨੇਕਾਂ ਕਲਾਕਾਰ ਅਜਿਹੇ ਹਨ ਜੋ ਆਪਣੀ ਮਿਹਨਤ ਦੇ ਨਾਲ ਲੋਕਾਂ ਦੇ ਦੀਵਾਨੇ ਰਹੇ ਹਨ ਅਤੇ ਅੱਜ ਵੀ ਉਹਨਾਂ ਦਾ ਨਾਮ ਬੱਚਾ-ਬੱਚਾ ਜਾਣਦਾ ਹੈ |ਜੇਕਰ ਗੱਲ ਕਰੀਏ ਅੱਜ ਦੀ ਗਾਇਕੀ ਪੀੜੀ ਦੀ ਤਾਂ ਇਸ ਵਿਚ ਅਨੇਕਾਂ ਹੀ ਕਲਾਕਾਰੀ ਬਹੁਤ ਹੀ ਘੱਟ ਸਮੇਂ ਦੇ ਵਿਚ ਉਹਨਾਂ ਬੁਲੰਦੀਆਂ ਨੂੰ ਛੂਹ ਰਹੇ ਹਨ ਜਿੰਨਾਂ ਨੂੰ ਪਾਉਣ ਦੇ ਲਈ ਅਨੇਕਾਂ ਸਾਲ ਲੱਗ ਜਾਂਦੇ ਹਨ |

ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੀ ਜਿੰਨਾਂ ਨੇ ਆਪਣੀ ਜ਼ਿੰਦਗੀ ਦੇ ਸਫਰ ਵਿਚ ਬਹੁਤ ਕੁੱਝ ਹੰਡਾਇਆ ਅਤੇ ਆਪਣੀ ਗਾਇਕੀ ਦੇ ਨਾਲ ਅੱਜ ਵੀ ਉਹ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ ਕਰ ਰਹੇ ਹਨ |ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਨੂੰ ਉਹਨਾਂ ਦੀ ਫਿਲਮ “ਬਣਜਾਰਾ” ਰਿਲੀਜ ਹੋਣ ਜਾ ਰਹੀ ਹੈ ਅਤੇ ਦਰਸ਼ਕਾਂ ਨੂੰ ਇਸ ਫਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਜਿਸ ਕਰਕੇ ਉਹਨਾਂ ਦੀ ਇਹ ਤਮੰਨਾ ਕੱਲ 7 ਦਸੰਬਰ ਨੂੰ ਪੂਰੀ ਹੋਣ ਜਾ ਰਹੀ ਹੈ | ੲਿਸ ਮੌਕੇ ੳੁਹਨਾਂ ਨੇ ਅੰਗਹੀਣ, ਲੋੜਮੰਦ,ਬੇਸਹਾਰਾ ਬੱਚਿਅਾਂ ਦੇ ੲਿਲਾਜ਼ ਲੲੀ ੲਿੱਕ ਲੱਖ ਦੀ ਰਾਂਸ਼ੀ ਦਾਨ ਕੀਤੀ, ਤੇ ੳੁਹਨਾਂ ਨੇ ਕਿਹਾ ਕਿ ੲਿਹ ੲਿੱਕ ਛੋਟੋ ਜਿਹੀ ਕੋਸ਼ਿਸ ਹੈ , ਅਸੀ ੲਿੰਝ ਹੀ ਕੰਮ ਕਰਦੇ ਰਹਾਂਗੇ |

ਜੀ ਹਾਂ ਉਹਨਾਂ ਕਲਾਕਾਰਾਂ ਦੇ ਵਿਚੋਂ ਹੀ ਇੱਕ ਕਲਾਕਾਰ ਅਜਿਹੇ ਹਨ ਜੋ ਬਹੁਤ ਹੀ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਸਫਰ ਵਿਚ ਬਹੁਤ ਹੀ ਬੁਲੰਦੀਆਂ ਨੂੰ ਛੂਹ ਰਹੇ ਹਨ |ਜੀ ਹਾਂ ਅੱਜ ਵੀ ਉਹਨਾਂ ਦਾ ਨਾਮ ਬੱਚੇ-ਬੱਚੇ ਦੀ ਜੁਬਾਨ ਤੇ ਹੈ |ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੀ ਜਿੰਨਾਂ ਨੇ ਆਪਣੀ ਜ਼ਿੰਦਗੀ ਦੇ ਸਫਰ ਵਿਚ ਬਹੁਤ ਕੁੱਝ ਹੰਡਾਇਆ ਅਤੇ ਆਪਣੀ ਗਾਇਕੀ ਦੇ ਨਾਲ ਅੱਜ ਵੀ ਉਹ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ ਕਰ ਰਹੇ ਹਨ |ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਨੂੰ ਉਹਨਾਂ ਦੀ ਫਿਲਮ “ਬਣਜਾਰਾ” ਰਿਲੀਜ ਹੋਣ ਜਾ ਰਹੀ ਹੈ ਅਤੇ ਦਰਸ਼ਕਾਂ ਨੂੰ ਇਸ ਫਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਜਿਸ ਕਰਕੇ ਉਹਨਾਂ ਦੀ ਇਹ ਤਮੰਨਾ ਕੱਲ 7 ਦਸੰਬਰ ਨੂੰ ਪੂਰੀ ਹੋਣ ਜਾ ਰਹੀ ਹੈ |

ਏਸ ਦੌਰਾਨ ਬੱਬੂ ਮਾਨ ਦੇ ਨਾਲ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਉਹ ਅਕਸਰ ਘਰ ਵਿਚ ਹੀ ਗੁਣ-ਗਣਾਉਂਦੇ ਰਹਿੰਦੇ ਸਨ ਜਿਸ ਕਰਕੇ ਉਹਨਾਂ ਨੇ ਆਪਣੇ ਇਸ ਸ਼ੌਂਕ ਨੂੰ ਉੱਪਰ ਚੁੱਕਿਆ ਜਿਸ ਕਰਕੇ ਉਹ ਦੁਨੀਆਂ ਵਿਚ ਵੱਸਦੇ ਅਨੇਕਾਂ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ ਕਰਦੇ ਆ ਰਹੇ ਹਨ |ਬੱਬੂ ਮਾਨ ਨੇ ਇੰਟਰਵਿਊ ਵਿਚ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਕਿਹਾ ਸੀ ਕਿ ਜੇਕਰ ਤੂੰ ਗਾਉਣਾ ਹੈ ਤਾਂ ਸਿਰਾ ਹੀ ਗਾਈ |ਜਿਸ ਤੋਂ ਬਾਅਦ ਬੱਬੂ ਮਾਨ ਨੂੰ ਬਹੁਤ ਹੀ ਹੱਲਾਸ਼ੇਰੀ ਮਿਲੀ ਅਤੇ ਉਸਨੂੰ ਅਹਿਸਾਸ ਹੋਇਆ ਕਿ ਹੁਣ ਉਸਨੂੰ ਆਪਣੇ ਪਿਤਾ ਜੀ ਦਾ ਥਾਪੜਾ ਮਿਲ ਚੁੱਕਿਆ ਹੈ ਜਿਸ ਕਰਕੇ ਉਹ ਪ੍ਰਮਾਤਮਾਂ ਦੀ ਕਿਰਪਾ ਨਾਲ ਹਮੇਸ਼ਾਂ ਅਗੇ ਵਧੇਗਾ |ਜਿਸ ਕਰਕੇ ਬੱਬੂ ਮਾਨ ਦੇ ਚਾਉਣ ਵਾਲੇ ਅੱਜ ਇਹ ਸਾਬਤ ਕਰਦੇ ਹਨ ਕਿ ਬੱਬੂ ਮਾਨ ਨੇ ਕਿਵੇਂ ਫਰਸ਼ ਤੋਂ ਅਰਸ਼ ਤੱਕ ਦਾ ਸਫਰ ਤੈਅ ਕੀਤਾ |ਬਾਕੀ ਹਿੱਸਾ ਤੁਸੀਂ ਇਸ ਵੀਡੀਓ ਵਿਚ ਬੱਬੂ ਮਾਨ ਦੇ ਕੋਲੋਂ ਖੁੱਦ ਸੁਣ ਸਕਦੇ ਹੋ |

Leave a Reply

Your email address will not be published. Required fields are marked *